Today's reality
Today's reality
Respected Girls ਲਿਖ ਕੇ ਆਪਣੇ Net ਦੇ
ਖਾਤਿਆਂ ਵਿੱਚ ਕਿਨੀਆਂ ਤੇ Try ਲਗਾਂਦੇ ਨੇ ।
ਲੇਬਰ ਸਿਰ ਖੇਤੀ ਦੇਤੀ ਤੇ farmer blood ਅਖਵਾਉਂਦੇ ਨੇ ।
ਹਰ ਕੋਈ ਸਮਝੀਂ ਬੈਠਾ ਖੁਦ ਨੂੰ ਮਾਫ਼ੀਆ link
ਆਪਣੀ ਉਚੀਆਂ ਅਪਰੋਚਾ ਦੇ ਲੇਆਉਦੇ ਨੇ ।
ਜੇ ਉਹਨੂੰ ਪਸੰਦ ਨਹੀਂ ਦਾਹੜੀਆਂ , ਲੱਗ ਕੇ
ਮਗਰ ਵਿਰਸਾ ਨਾਈਆਂ ਕੋਲ ਵੇਚ ਆਂਉਦੇ ਨੇ।
Written by:-Ramanjot singh
Comments
Post a Comment
If you have any doubts please let me know